ਨਿੱਤ ਨੇਮ

ਕੋਸ਼ਿਸ ਤਾ ਕਰਦਾਂ ਪਰ ਹੁੰਦਾ ਨਹੀਂ ਹੱਥ ਤਾਂ ਜੁੜਦੇ ਆ ਪਰ ਅੰਦਰ ਜੁੜ ਨਹੀਓ ਹੁੰਦਾ ਸਾਧ ਬਹੁਤ ਆ ਐਥੇ ਬਾਈ ਸੇਧਾਂ ਦੀ ਵੀ ਕਮੀ ਨੀ ਸਾਧਨ ਵੀ ਬਹੁਤ ਆ ਬੱਸ ਸਾਧਨਾ ਨੀ ਦਿਸਦੀ ਫ਼ਿਲਮੀ ਦੁਨੀਆਂ ਤੋਂ ਬਾਹਰ ਕਵਿਤਾ ਘੜਨਾ ਸੌਖਾ ਕੰਮ ਆ ਜੇ ਘੜ ਸਕਦੈ ਤਾਂ ਆਪਣੇ ਆਪ ਨੂੰ ਘੜ ਨਿੱਤ ਨੇਮ ਮੈਨੂੰ ਇਹੋ ਕਹਿ…