ਗਰਚਾ ਜੀ

ਹੋਰ ਸੁਣਾਓ ਨਵੀ ਤਾਜ਼ੀ ਕੋਈ ਆਓ ਬੈਠੋ ਗਰਚਾ ਜੀ ਛੋਟੀ ਜੀ ਇੱਕ ਪਾਰਟੀ ਮੰਗਦੇ ਕਰੀਏ ਖੜਕਾ ਦੜਕਾ ਜੀ  ਪੋਹ ਲੰਘ ਗਿਆ ਮਾਘ ਵੀ ਔਹ ਗਿਐ ਸਮਰ ਤਾਂ ਸੁੱਖ ਨਾਲ ਸਾਲ ਦਾ ਹੋ ਗਿਐ  ਸੁਮਨ ਗੋਲਡੀ ਕਹਿੰਦੇ ਸੁਣਦੇ ਏਕਮ ਭੰਗੜੇ ਜੋਗਾ ਹੋ ਗਿਐ  ਸਕੇ ਸਭੰਧੀ ਕੋੜਮਾ ਕੱਠਾ ਦੇਸੀ ਵੀ ਚੱਲੂ ਪਾਈਏ ਗੱਟਾਂ ਕਰੋ ਥੋੜ੍ਹਾ ਜਾ ਬਟੂਆ…