ਭਉ ਦਾ ਭੈਅ

ਭਉ ਦੇ ਭੈਅ ਵਿਚ ਭੈਅ ਦਾ ਭਉ ਪਤਾ ਨੀ ਕਿਥੋਂ ਪਾ ਲਿਆ | ਭੌਂਦੂ ਨੂੰ ਸੀ ਭਉ ਚੋ ਕੱਢਣਾ ਭਓ ਤੇ ਭਓ ਚੜਾ ਲਿਆ | ਭੌਣੇ ਦੇਅ ਭਵਾਂਟਣੀਆਂ  ਭਵ ਜਲ ਵਿੱਚ ਫਸਾ ਲਿਆ |