ਸਿੱਖ

ਸਿੱਖਣ ਨੂੰ ਬਹੁਤ ਕੁਝ ਹੈ ਤੂੰ ਸਿੱਖਣ ਵਾਲਾ ਬਣ ਭੀੜ ਵਿਚੋਂ ਅਵਾਜਾਂ ਆਉਂਦੀਆਂ  ਮਾਂ ਪਿਉ ਮਿੱਤਰ ਰਿਸ਼ਤੇਦਾਰ ਲੋਕ ਜ਼ਮਾਨਾ ਸਭ ਕਾਹਲੇ ਨੇ ਕੁੱਝ ਨਾ ਕੁੱਝ ਸਿਖਾਉਣ ਲਈ ਅਨਪੜ ਦੇ ਪੱਲੇ ਪਾਉਣਾ ਚਾਹੁੰਦੇ ਆ ਕੁੱਝ ਨਾ ਕੁੱਝ ਸ਼ਾਇਦ ਮੈਂ ਹੀ ਢੀਠ ਜਿਹੈਂ ਕੁੱਝ ਸਿੱਖ ਨਹੀਂ ਸਕਿਆ ਅਜੇ ਤੱਕ ਨਾ ਬਾਬੇ ਤੋਂ ਨਾ ਭੀੜ ਤੋਂ ਨਾ ਆਪਣੇ…